Advertisement - Remove

ਵਿਧਾਨ ਸਭਾ (vidhana sabha) - Meaning in English

vidhāna sabhāvidhaana sabhaa

ਵਿਧਾਨ ਸਭਾ - Meaning in English

Advertisement - Remove

Definitions and Meaning of ਵਿਧਾਨ ਸਭਾ in Punjabi

ਵਿਧਾਨ ਸਭਾ noun

  1. persons who make or amend or repeal laws

    Synonyms

    ਵਿਧਾਨ ਮੰਡਲ, ਵਿਧਾਨ-ਸਭਾ, ਵਿਧਾਨ-ਮੰਡਲ, ਵਿਧਾਨਸਭਾ

    general assembly, general assembly, law-makers, legislative assembly, legislative assembly, legislative body, legislature

    Description

    ਵਿਧਾਨ ਸਭਾ ਭਾਰਤ ਦੇ ਰਾਜਾਂ ਵਿੱਚ ਰਾਜ ਸਰਕਾਰ ਦਾ ਹੇਠਲਾ ਜਾਂ ਇੱਕਲਾ ਸਦਨ ਹੁੰਦਾ ਹੈ। ਦੋ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਦਿੱਲੀ ਅਤੇ ਪੁਡੂਚੇਰੀ ਦੇ ਹੇਠਲੇ ਸਦਨ ਨੂੰ ਵੀ ਵਿਧਾਨ ਸਭਾ ਕਿਹਾ ਜਾਂਦਾ ਹੈ। ਛੇ ਦੋ ਸਦਨੀ ਰਾਜ ਸਰਕਾਰਾਂ ਦੇ ਉੱਪਰਲੇ ਸਦਨ ਨੂੰ ਵਿਧਾਨ ਪ੍ਰੀਸ਼ਦ ਕਿਹਾ ਜਾਂਦਾ ਹੈ। ਕਿਸੇ ਰਾਜ ਦੇ ਵਿਧਾਨ ਸਭਾ ਦੇ ਸਦੱਸ, ਉਸ ਰਾਜ ਦੇ ਲੋਕਾਂ ਦੇ ਸਿੱਧੇ ਨੁਮਾਇੰਦੇ ਹੁੰਦੇ ਹਨ ਅਤੇ 18 ਸਾਲ ਦੀ ਉਮਰ ਤੋਂ ਉੱਪਰ ਦੇ ਨਾਗਰਿਕਾਂ ਦੁਆਰਾ ਸਿੱਧੇ ਰੂਪ ਵਿੱਚ ਚੁਣੇ ਜਾਂਦੇ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਇਸ ਦੇ ਸਦੱਸਾਂ ਦੀ ਸੰਖਿਆਂ ਵੱਧ ਤੋ ਵੱਧ 500 ਅਤੇ ​​ਘੱਟ ਤੋਂ ਘੱਟ 60 ਹੋ ਸਕਦੀ ਹੈ। ਪਰ, ਸੰਸਦ ਦੀ ਇੱਕ ਐਕਟ ਦੁਆਰਾ ਵਿਧਾਨ ਸਭਾ ਦੇ ਆਕਾਰ 60 ਤੋਂ ਘੱਟ ਹੋ ਸਕਦਾ ਹੈ, ਜਿਵੇਂ ਕਿ ਗੋਆ, ਸਿੱਕਮ ਅਤੇ ਮਿਜ਼ੋਰਮ ਵਿੱਚ ਹੈ। ਰਾਜਪਾਲ ਆਪਣੀ ਇੱਛਾ ਅਨੁਸਾਰ ਇੱਕ ਸਦੱਸ ਘੱਟ ਗਿਣਤੀ ਦੀ ਨੁਮਾਇੰਦਗੀ ਕਰਨ ਲਈ ਨਿਯੁਕਤ ਕਰ ਸਕਦਾ ਹੈ ਜੇ ਉਸਨੂੰ ਸਭਾ ਵਿੱਚ ਘੱਟ ਗਿਣਤੀ ਦੀ ਨੁਮਾਇੰਦਗੀ ਮੁਨਾਸਬ ਨਾ ਲੱਗੇ।

    Legislative assembly is the name given in some countries to either a legislature, or to one of its houses.

    Also see "ਵਿਧਾਨ ਸਭਾ" on Wikipedia

    More matches for ਵਿਧਾਨ ਸਭਾ

    noun 

    ਵਿਧਾਨ ਸਭਾਵਾਂconstitutive conventions
    ਵਿਧਾਨ ਸਭਾ ਪਾਸlegislature passed
    ਵਿਧਾਨ ਸਭਾ ਚੋਣਾਂlegislative elections
    ਵਿਧਾਨ ਸਭਾ ਚੋਣਾਂassembly elections
    ਵਿਧਾਨ ਸਭਾ ਸੈਸ਼ਨassembly session
    ਵਿਧਾਨ ਸਭਾ ਦਾ ਗਠਨlegislature created
    ਵਿਧਾਨ ਸਭਾ ਮੁਲਤਵੀassembly adjourned
    ਵਿਧਾਨ ਸਭਾ ਸੰਵਿਧਾਨਕassembly constitutional
    ਵਿਧਾਨ ਸਭਾ ਦੇ ਘਰlegislative houses
    ਵਿਧਾਨ ਸਭਾ ਪਾਸpassed assembly

    What is ਵਿਧਾਨ ਸਭਾ meaning in English?

    The word or phrase ਵਿਧਾਨ ਸਭਾ refers to persons who make or amend or repeal laws. See ਵਿਧਾਨ ਸਭਾ meaning in English, ਵਿਧਾਨ ਸਭਾ definition, translation and meaning of ਵਿਧਾਨ ਸਭਾ in English. Learn and practice the pronunciation of ਵਿਧਾਨ ਸਭਾ. Find the answer of what is the meaning of ਵਿਧਾਨ ਸਭਾ in English.

    Tags for the entry "ਵਿਧਾਨ ਸਭਾ"

    What is ਵਿਧਾਨ ਸਭਾ meaning in English, ਵਿਧਾਨ ਸਭਾ translation in English, ਵਿਧਾਨ ਸਭਾ definition, pronunciations and examples of ਵਿਧਾਨ ਸਭਾ in English.

    Advertisement - Remove

    SHABDKOSH Apps

    Download SHABDKOSH Apps for Android and iOS
    SHABDKOSH Logo Shabdkosh  Premium

    Ad-free experience & much more

    Writing complex sentences in English (For beginners)

    Writing is one such skill that should be encouraged in young children. Read the article and understand what are complex sentences and its structure. Read more »

    Active Voice and Passive Voice

    This article will help you understand the difference between active and passive voice and make your written and spoken skills of language better. Read more »

    Must read books by Ruskin Bond

    Reading is an important part in everyone's lives. If you are wondering how to start with reading and cultivating a habit, then you are in the right… Read more »
    Advertisement - Remove

    Our Apps are nice too!

    Dictionary. Translation. Vocabulary.
    Games. Quotes. Forums. Lists. And more...

    Vocabulary & Quizzes

    Try our vocabulary lists and quizzes.